ਤਰਕਸ਼ੀਲ (25) ਜੂਨ, 1989 Tarksheel, June, 1989
Bookreader Item Preview
Share or Embed This Item
ਤਰਕਸ਼ੀਲ
‘ਤਰਕਸ਼ੀਲ’ ਮੈਗ਼ਜ਼ੀਨ, ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ.) ਵੱਲੋਂ ਮਈ 1986 ਵਿੱਚ ਸ਼ੁਰੂ ਕੀਤਾ ਗਿਆ ਜੋ ਤਰਕਸ਼ੀਲ ਅਤੇ ਵਿਗਿਆਨਕ ਨਜ਼ਰੀਏ ਨੂੰ ਸਮਰਪਿਤ ਹੈ। ਇਸ ਵਿੱਚ ਕੁਦਰਤੀ ਵਰਤਾਰਿਆਂ ਦੀ ਵਿਗਿਆਨਕ ਵਿਆਖਿਆ ਤੋਂ ਲੈ ਕੇ ਵਿਅਕਤੀਗਤ ਅਤੇ ਸਮਾਜਿਕ ਜ਼ਿੰਦਗੀ ਵਿੱਚ ਵਾਪਰਦੀਆਂ ਘਟਨਾਵਾਂ, ਮੁੱਦਿਆਂ ਅਤੇ ਮਸਲਿਆਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਾਣਨ, ਸਮਝਣ ਅਤੇ ਪਰਖਣ ਲਈ ਰਾਹ ਦਰਸਾਇਆ ਜਾਂਦਾ ਹੈ। ਇਸ ਦੌਰਾਨ ਕੁਝ ਤਕਨੀਕੀ ਕਾਰਣਾਂ ਕਰਕੇ ਇਹ ਮਈ 1987 ਤੋਂ ਅਪ੍ਰੈਲ 1989 ਤੱਕ (ਦੋ ਸਾਲ) ਵਿਗਿਆਨਕ ਵਿਚਾਰ ਦੇ ਨਾਮ ਹੇਠ ਵੀ ਛਪਦਾ ਰਿਹਾ। ਤਰਕਸ਼ੀਲ ਸੋਸਾਇਟੀ ਪੰਜਾਬ ਦੇ ਕਾਰਕੁੰਨਾਂ ਦੇ ਸਰਗਰਮ ਯੋਗਦਾਨ ਅਤੇ ਲੋਕਾਂ ਦੇ ਨਿੱਘੇ ਹੁੰਗਾਰੇ ਸਦਕਾ ਇਹ ਪੰਜਾਬੀ ਦੇ ਸਭ ਤੋਂ ਵਧ ਛਪਣ ਵਾਲੇ ਮੈਗ਼ਜ਼ੀਨਾਂ ਵਿੱਚ ਸ਼ਾਮਲ ਹੈ। ਹੁਣ ਇਸ ਦੇ ਸਾਰੇ ਅੰਕਾਂ ਨੂੰ ਇੰਟਰਨੈੱਟ ਉੱਤੇ ਉਪਲਬਧ ਕਰ ਦੇਣ ਨਾਲ ਇਹ ਨਿਵੇਕਲਾ ਅਤੇ ਬਹੁਮੁੱਲਾ ਮੈਟਰ, ਨਵੇਂ ਪੁਰਾਣੇ ਸਾਰੇ ਪਾਠਕਾਂ, ਖੋਜੀਆਂ ਅਤੇ ਕਾਰਕੁੰਨਾਂ ਦੀ ਪਹੁੰਚ ਵਿੱਚ ਹੋ ਜਾਵੇਗਾ।
- Addeddate
- 2022-12-21 10:14:03
- Identifier
- 25-1989-tarksheel-june-1989
- Identifier-ark
- ark:/13960/s2r87sdnjb6
- Ocr
- tesseract 5.2.0-1-gc42a
- Ocr_detected_lang
- pa
- Ocr_detected_lang_conf
- 1.0000
- Ocr_detected_script
- Devanagari
- Ocr_detected_script_conf
- 0.6384
- Ocr_module_version
- 0.0.18
- Ocr_parameters
- -l pan
- Pdf_module_version
- 0.0.20
- Ppi
- 367
- Scanner
- Internet Archive HTML5 Uploader 1.7.0
comment
Reviews
There are no reviews yet. Be the first one to
write a review.
57 Views
DOWNLOAD OPTIONS
Temporarily Unavailable
For users with print-disabilities
Temporarily Unavailable
IN COLLECTIONS
Community TextsUploaded by Stalinjeet Brar (Dr.) on